9 ਭਾਰੀ ਮੀਂਹ ਨਾਲ ਬਲਾਕ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ, ਨਸੀਰੇਵਾਲ ,ਛੰਨਾ ਆਦਿ ਪਿੰਡਾਂ ਵਿਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬੀ
ਸੁਲਤਾਨਪੁਰ ਲੋਧੀ,2 ਸਤੰਬਰ (ਥਿੰਦ) - ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ, ਨਸੀਰੇਵਾਲ, ਛੰਨਾ ਆਦਿ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਪਿੰਡਾਂ 'ਚ ਪਾਣੀ ਬਹੁਤ ਤੇਜ਼ੀ ...
... 10 hours 57 minutes ago